ਕੈਨੇਡਾ: ਅਰਥਚਾਰੇ ਦੀ ਬਹਾਲੀ ਲਈ ਵਰਕਰਾਂ ਨੂੰ ਮੁੜ ਕੰਮ ਤੇ ਲਿਆਂਦਾ ਜਾਵੇ-ਟਰੂਡੋ

ਸਰੀ, ਮਈ 2020-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਕੈਨੇਡਾ ਦੇ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਕੈਨੇਡੀਅਨਾਂ ਨੂੰ ਮੁੜ ਕੰਮ ਉੱਤੇ ਲਿਆਂਦਾ ਜਾਵੇ ਅਤੇ ਨਾਲ ਹੀ ਉਨ੍ਹਾਂ ਦੀ ਸਿਹਤ ਸੁਰੱਖਿਆ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ … Continue reading ਕੈਨੇਡਾ: ਅਰਥਚਾਰੇ ਦੀ ਬਹਾਲੀ ਲਈ ਵਰਕਰਾਂ ਨੂੰ ਮੁੜ ਕੰਮ ਤੇ ਲਿਆਂਦਾ ਜਾਵੇ-ਟਰੂਡੋ